Breaking : ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਦੇ ਸਟੇਜ ‘ਤੇ ਪਹੁੰਚੇ ਕੈਪਟਨ
ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਦੇ ਸਟੇਜ ‘ਤੇ ਪਹੁੰਚੇ ਕੈਪਟਨ
ਕੈਪਟਨ ਅਤੇ ਸਿੱਧੂ ਸਟੇਜ ‘ਤੇ ਇਕੱਠੇ ਬੈਠੇ
ਅਹੁਦਾ ਸੰਭਾਲ ਸਮਾਗਮ ‘ਚ ਕੈਪਟਨ ਪਹੁੰਚੇ
ਲੰਬੇ ਵਕਤ ਬਾਅਦ ਦੋਵਾਂ ਦੀਆਂ ਦੂਰੀਆਂ ਮਿਟੀਆਂ
ਕੈਪਟਨ ਦੇ ਨਾਲ ਵਾਲੀ ਸੀਟ ‘ਤੇ ਬੈਠੇ ਨਵਜੋਤ ਸਿੱਧੂ
Tags :
Navjot Sidhu