ਚੰਡੀਗੜ੍ਹ 'ਚ ਅੱਜ ਰਿਕਾਰਡ 377 ਮਾਮਲੇ ਦਰਜ ਕੀਤੇ ਗਏ ਤੇ ਇੱਕ ਮਰੀਜ਼ ਦੀ ਮੌਤ ਹੋਈ ਹੈ। ਹੁਣ ਸ਼ਹਿਰ 'ਚ ਕੁੱਲ ਮਾਮਲੇ 6372 ਮਾਮਲੇ ਹੋ ਚੁੱਕੇ ਨੇ ਤੇ ਹੁਣ ਤੱਕ 75 ਮਰੀਜ਼ਾਂ ਦੀ ਕੋਰੋਨਾ ਦੇ ਕਾਰਨ ਜਾਨ ਗਈ ਹੈ।