Breaking : ਪੰਜਾਬ 'ਚ ਵਧਾਈਆਂ ਗਈਆਂ 10 June ਤੱਕ ਕੋਰੋਨਾ ਪਾਬੰਦੀਆਂ
ਪੰਜਾਬ ਦੇ ਵਿਚ ਵਧਾਈਆਂ ਗਈਆਂ ਕੋਰੋਨਾ ਪਾਬੰਦੀਆਂ
10 ਜੂਨ ਤੱਕ ਜਾਰੀ ਰਹਿਣਗੀਆਂ ਪਾਬੰਦੀਆਂ
ਪ੍ਰਾਈਵੇਟ ਵਾਹਨਾਂ ’ਤੇ ਯਾਤਰੀਆਂ ਦੀ ਪਾਬੰਧੀ ਵੀ ਹਟਾਈ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਿਆ ਫੈਸਲਾ
ਪੰਜਾਬ ਵਿਚ ਬਲੈਕ ਫੰਗਸ ਦੇ 188 ਮਾਮਲੇ
Tags :
Corona Crisis Punjab Lockdown Punjab Lockdown Extend New Corona Guidelines Punjab Corona Instruction