Breaking : ਚੰਡੀਗੜ੍ਹ ‘ਚ ਕੋਰੋਨਾ ਕਰਫਿਊ 1 ਹਫਤਾ ਹੋਰ ਵਧਾਇਆ

ਚੰਡੀਗੜ੍ਹ ‘ਚ ਕੋਰੋਨਾ ਕਰਫਿਊ ਇੱਕ ਹਫਤਾ ਹੋਰ ਵਧਾਇਆ ਗਿਆ

18 ਮਈ ਤੱਕ ਚੰਡੀਗੜ੍ਹ ‘ਚ ਰਹੇਗਾ ਕੋਰੋਨਾ ਕਰਫਿਊ 

ਕਰਫਿਊ ਦੌਰਾਨ ਗੈਰ ਜ਼ਰੂਰੀ ਸਮਾਨ ਦੀਆਂ ਦੁਕਾਨਾਂ ਬੰਦ ਰਹਿਣਗੀਆਂ

ਸਵੇਰੇ 6 ਵਜੇ ਤੋਂ 9 ਵਜੇ ਤੱਕ ਸਵੇਰ ਦੀ ਸੈਰ ਦੀ ਇਜਾਜ਼ਤ

DC ਤੋਂ ਮਨਜ਼ੂਰੀ ਲੈ ਕੇ ਵਿਆਹ ‘ਚ 20 ਲੋਕ ਹੋ ਸਕਦੇ ਸ਼ਾਮਿਲ

JOIN US ON

Telegram
Sponsored Links by Taboola