Breaking - Punjab 'ਚ Corona ਨਾਲ 76 ਹੋਰ ਮੌਤਾਂ

ਪੰਜਾਬ 'ਚ ਕੋਰੋਨਾ ਦਾ ਪਸਾਰ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ, ਅੱਜ ਪੰਜਾਬ 'ਚ 76 ਹੋਰ ਲੋਕਾਂ ਦੀ ਮੌਤ ਹੋਈ। ਹੁਣ ਤੱਕ ਪੰਜਾਬ 'ਚ 2288 ਹੋਈਆਂ ਮੌਤਾਂ । 

JOIN US ON

Telegram
Sponsored Links by Taboola