Breaking | Amritsar ਤੋਂ ਸੈਂਕੜੇ Tractors ਨਾਲ ਕਿਸਾਨਾਂ ਦਾ ਚੋਥਾ ਜੱਥਾ Delhi ਨੂੰ ਰਵਾਨਾ
Continues below advertisement
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਚੌਥੇ ਜੱਥੇ ਨੇ ਕੀਤੀ ਕੂਚ,ਅੰਮ੍ਰਿਤਸਰ ਤੋਂ ਦਿੱਲੀ ਲਈ ਰਵਾਨਾ ਹੋਇਆ ਕਿਸਾਨਾਂ ਦਾ ਜੱਥਾ,ਕਮੇਟੀ ਦੇ ਤਿੰਨ ਜੱਥੇ ਪਹਿਲਾਂ ਹੀ ਦਿੱਲੀ ਬੌਰਡਰ ‘ਤੇ ਮੌਜੂਦ ਨੇ,ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕਿਸਾਨ ਕਰ ਰਹੇ ਪ੍ਰਦਰਸ਼ਨ ,ਟਰਾਲੀਆਂ, ਟਰੈਕਟਰ ਅਤੇ ਕਾਰਾਂ ਦਾ ਕਾਫਲਾ ਹੋਇਆ ਰਵਾਨਾ
Continues below advertisement
Tags :
Protest Against Farm Law Farmer News Update Big Kisan News Kisan Delhi Kooch Amritsar To Delhi Kisan Move Amritsar To Delhi SS Pandher Farmers 700 Tractors Amritsar Kisan News Farmers Protest Delhi Haryana Farmers Protest Amritsar Kisan Punjab Farmers Protest Abp Sanjha Live ABP Sanjha News Farm Law Abp Sanjha PUnjab Kisan Amritsar Kisan Mazdoor Sangharsh Committee Agriculture Law