BREAKING : Mann ਦੀ ਕੈਬਨਿਟ 'ਚ ਅਹਿਮ ਫੈਸਲੇ, ਵੱਖ-ਵੱਖ ਵਿਭਾਗਾਂ 'ਚ 26454 ਅਸਾਮੀਆਂ ਨੂੰ ਮਨਜ਼ੂਰੀ

Continues below advertisement

ਪੰਜਾਬ ਕੈਬਨਿਟ ਦੀ ਮੀਟਿੰਗ ਸਮਾਪਤ ਹੋ ਗਈ ਹੈ। ਇਸ ਦੌਰਾਨ ਵੱਖ-ਵੱਖ ਵਿਭਾਗਾਂ ਵਿਚ 26454 ਅਸਾਮੀਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਦੌਰਾਨ ਵਨ ਐੱਮਐੱਲਏ ਵਨ ਪੈਨਸ਼ਨ ਦੀ ਸਕੀਮ ਨੂੰ ਵੀ ਹਰੀ ਝੰਡੀ ਦਿੱਤੀ ਗਈ ਹੈ। ਮਾਨ ਕੈਬਨਿਟ ਵਿਚ ਪੰਜ ਫੈਸਲਿਆ ਨੂੰ ਹਰੀ ਝੰਡੀ ਦਿੱਤੀ ਗਈ ਹੈ।

Continues below advertisement

JOIN US ON

Telegram