Breaking : ਜਲਿਆਂ ਵਾਲਾ ਬਾਗ ਅੱਜ ਡੇਢ ਸਾਲ ਬਾਅਦ ਖੁੱਲੇਗਾ ਆਮ ਲੋਕਾਂ ਲਈ, ਪਰ ਕਿਸਾਨਾਂ ਨੂੰ ਇਤਰਾਜ਼

Continues below advertisement

PM ਨੇ ਨਵੀਨੀਕਰਨ ਵਾਲੇ ਜਲਿਆਂ ਵਾਲਾ ਬਾਗ ਦਾ ਕਰਨਾ ਉਦਘਾਟਨ 

ਸ਼ਨਿੱਚਰਵਾਰ ਸ਼ਾਮ ਨੂੰ ਪ੍ਰਧਾਨ ਮੰਤਰੀ ਵੱਲੋਂ ਕੀਤਾ ਜਾਵੇਗਾ ਉਦਘਾਟਨ

ਜਲਿਆਂ ਵਾਲਾ ਬਾਗ ਬਾਹਰ ਕਿਸਾਨ ਜਥੇਬੰਦੀਆਂ ਨੇ ਕੀਤਾ ਪ੍ਰਦਰਸ਼ਨ 

ਨਰੇਂਦਰ ਮੋਦੀ ਵੱਲੋਂ ਉਦਾਘਾਟਨ ਕਰਨ ‘ਤੇ ਕਿਸਾਨਾਂ ਨੂੰ ਇਤਰਾਜ਼ 

Continues below advertisement

JOIN US ON

Telegram