Breaking : ਕਿਸਾਨ ਏਕਤਾ ਮੋਰਚਾ ਦਾ ਟਵਿੱਟਰ ਹੈਂਡਲ ਬੰਦ

ਕਿਸਾਨ ਏਕਤਾ ਮੋਰਚਾ ਦਾ ਟਵਿੱਟਰ ਹੈਂਡਲ ਕੀਤਾ ਬੰਦ 

ਸੰਯੁਕਤ ਕਿਸਾਨ ਮੋਰਚਾ ਦਾ ਟਵਿੱਟਰ ਹੈਂਡਲ ਹੈ @kisanektamorcha

ਮੋਰਚੇ ਦੀਆਂ ਜਾਣਕਾਰੀਆਂ ਕੀਤੀਆਂ ਜਾਂਦੀਆਂ ਸਨ ਸਾਂਝੀਆੰ

ਨਿੱਤ ਨਵੇਂ ਹੈਸ਼ ਟੈਗ ਜ਼ਰੀਏ ਚੁੱਕੇ ਜਾਂਦੇ ਸਨ ਕਿਸਾਨਾਂ ਦੇ ਮੁੱਦੇ 

JOIN US ON

Telegram
Sponsored Links by Taboola