Breaking : ਕੁੰਵਰ ਵਿਜੇ ਪ੍ਰਤਾਪ ਨੇ ਮੁੱਖ ਮੰਤਰੀ ਨੂੰ ਸੌਂਪਿਆ ਅਸਤੀਫਾ

ਕੁੰਵਰ ਵਿਜੇ ਪ੍ਰਤਾਪ ਨੇ ਮੱੁਖ ਮੰਤਰੀ ਨੂੰ ਸੌਂਪਿਆ ਅਸਤੀਫਾ 

ਮੁੱਖ ਮੰਤਰੀ ਨੇ ਅਸਤੀਫਾ ਕੀਤਾ ਨਾਮਨਜ਼ੂਰ 

 

ਕੁੰਵਰ ਵਿਜੇ ਪ੍ਰਤਾਪ ਨੇ ਸੇਵਾ ਮੁਕਤੀ ਦੀ ਕੀਤੀ ਸੀ ਮੰਗ 

ਕੋਟਕਪੂਰਾ ਗੋਲੀਕਾਂਡ ਦੀ ਕਰ ਰਹੇ ਸਨ ਜਾਂਚ 

ਹਾਈਕੋਰਟ ਨੇ SIT ਦੀ ਰਿਪੋਰਟ ਕੀਤੀ ਹੈ ਖ਼ਾਰਜ 

 

JOIN US ON

Telegram
Sponsored Links by Taboola