Breaking | ਕਿਸਾਨ ਪਰੇਡ ਬਾਬਤ ਕਿਸਾਨਾਂ ਅਤੇ ਦਿੱਲੀ ਪੁਲਿਸ ਦੀ ਮੀਟਿੰਗ
Continues below advertisement
ਕਿਸਾਨ ਪਰੇਡ ਬਾਬਤ ਕਿਸਾਨਾਂ ਅਤੇ ਦਿੱਲੀ ਪੁਲਿਸ ਦੀ ਮੀਟਿੰਗ.ਸਿੰਘੂ ਬੌਰਡਰ ਨੇੜੇ ਜਾਰੀ ਹੈ ਕਿਸਾਨਾਂ ਅਤੇ ਪੁਲਿਸ ਦੀ ਬੈਠਕ,ਸੋਮਵਾਰ ਸ਼ਾਮ ਨੂੰ ਵੀ ਦਿੱਲੀ ਪੁਲਿਸ ਨਾਲ ਹੋਈ ਸੀ ਮੁਲਾਕਾਤ.26 ਜਨਵਰੀ ਨੂੰ ਕਿਸਾਨਾਂ ਨੇ ਦਿੱਲੀ 'ਚ ਕਰਨ ਹੈ ਪਰੇਡ
Continues below advertisement