Breaking : 1 ਦਸੰਬਰ ਤੋਂ ਪੰਜਾਬ 'ਚ ਨਾਈਟ ਕਰਫਿਊ

ਇੱਕ ਦਸੰਬਰ ਤੋਂ ਪੰਜਾਬ 'ਚ ਨਾਈਟ ਕਰਫਿਊ.ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਰਹੇਗਾ ਕਰਫਿਊ.ਮਾਸਕ ਨਾ ਪਾਉਣ ‘ਤੇ ਹੁਣ 1000 ਰੁਪਏ ਜੁਰਮਾਨਾ ਲੱਗੇਗਾ.ਹੋਟਲ, ਰੈਸਟੋਰੈਂਟਸ ਅਤੇ ਮੈਰਿਜ ਪੈਲੇਸ ਰਾਤ 9.30 ਵਜੇ ਬੰਦ ਹੋਣਗੇ

JOIN US ON

Telegram
Sponsored Links by Taboola