Breaking : ਰਵਨੀਤ ਸਿੰਘ ਬਿੱਟੂ ਨੂੰ SC ਕਮਿਸ਼ਨ ਨੇ ਭੇਜਿਆ ਨੋਟਿਸ
ਰਵਨੀਤ ਸਿੰਘ ਬਿੱਟੂ ਨੂੰ SC ਕਮਿਸ਼ਨ ਨੇ ਭੇਜਿਆ ਨੋਟਿਸ
ਪਵਨ ਕੁਮਾਰ ਟੀਨੂ ਵੱਲੋਂ ਕੀਤੀ ਗਈ ਸੀ SC ਕਮਿਸ਼ਨ ਨੂੰ ਸ਼ਿਕਾਇਤ
22 ਜੂਨ ਨੂੰ ਰਵਨੀਤ ਬਿੱਟੂ ਨੂੰ ਆਪਣਾ ਪੱਖ ਰੱਖਣ ਲਈ ਦਿੱਤਾ ਗਿਆ ਵਕਤ
SAD-BSP ਗਠਜੋੜ ‘ਤੇ ਰਵਨੀਤ ਬਿੱਟੂ ਨੇ ਦਿੱਤਾ ਸੀ ਵਿਵਾਦਿਤ ਬਿਆਨ
Tags :
Ravneet Bittu