Breaking | ਹੁਣ UP ਦੇ ਕਿਸਾਨਾਂ ਨੇ ਕੀਤਾ Chilla Border ਜਾਮ, ਉਮੜਿਆ ਸੈਲਾਬ

Continues below advertisement

ਚਿਲਾ ਬੌਰਡਰ ’ਤੇ ਕਿਸਾਨ ਡਟੇ.ਯੂਪੀ ਦੇ ਕਿਸਾਨ ਪਹੁੰਚੇ ਚਿਲਾ ਬੌਰਡਰ,ਕਿਸਾਨਾਂ ਨੇ ਦਿੱਲੀ-ਨੋਇਡਾ ਰੋਡ ਕੀਤਾ ਜਾਮ.ਰਸਤੇ ’ਚ ਟ੍ਰੈਕਟਰ ਖੜਾ ਕਰਕੇ ਰੋਕੀ ਰੋਡ.ਕਿਸਾਨਾਂ ਵੱਲੋਂ ਕੇੇਂਦਰ ਖ਼ਿਲਾਫ਼ ਨਾਅਰੇਬਾਜ਼ੀ.ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਕਿਸਾਨ ਡਟੇ ਹੋਏ

Continues below advertisement

JOIN US ON

Telegram