Breaking : ਚੰਡੀਗੜ੍ਹ ਪੀਜੀਆਈ ‘ਚ ਅੱਜ ਤੋਂ ਓਪੀਡੀ ਬੰਦ

Continues below advertisement

ਚੰਡੀਗੜ੍ਹ ਪੀਜੀਆਈ ‘ਚ ਓਪੀਡੀ ਅੱਜ ਤੋਂ ਬੰਦ.ਐਮਰਜੈਂਸੀ ਦੇ ਇਲਾਵਾ ਓਪੀਡੀਜ਼ ਬੰਦ ਕਰਨ ਦਾ ਫੈਸਲਾ .ਕੋਰੋਨਾ ਦੇ ਵੱਧਦੇ ਪਸਾਰ ਕਰਕੇ ਲਿਆ ਗਿਆ ਹੈ ਫੈਸਲਾ.ਕੋਰੋਨਾ ਇੰਫੈਕਸ਼ਨ ਤੋਂ ਬਚਾਅ ਦੇ ਮੱਦੇਨਜ਼ਰ ਲਿਆ ਫੈਸਲਾ  

Continues below advertisement

JOIN US ON

Telegram