Breaking - Unlock-4 ਤਹਿਤ ਚੰਡੀਗੜ੍ਹ 'ਚ ਖੁੱਲ੍ਹੇ ਸਕੂਲ
Unlock-4 ਤਹਿਤ ਚੰਡੀਗੜ੍ਹ 'ਚ ਖੋਲੋ ਗਏ ਸਕੂਲ,ਪਹਿਲੇ ਦਿਨ ਘੱਟ ਗਿਣਤੀ 'ਚ ਵਿਦਿਆਰਥੀ ਸਕੂਲ ਪਹੁੰਚੇ।
9ਵੀਂ ਤੋਂ 12ਵੀਂ ਕਲਾਸ ਤੱਕ ਦੇ ਵਿਦਿਆਰਥੀ ਸਕੂਲ ਜਾ ਸਕਣਗੇ ਸਕੂਲ ਜਾਣ ਲਈ ਮਾਪਿਆਂ ਦੀ ਸਹਿਮਤੀ ਜ਼ਰੂਰੀ ਹੋਵੇਗੀ
9ਵੀਂ ਤੋਂ 12ਵੀਂ ਕਲਾਸ ਤੱਕ ਦੇ ਵਿਦਿਆਰਥੀ ਸਕੂਲ ਜਾ ਸਕਣਗੇ ਸਕੂਲ ਜਾਣ ਲਈ ਮਾਪਿਆਂ ਦੀ ਸਹਿਮਤੀ ਜ਼ਰੂਰੀ ਹੋਵੇਗੀ
Tags :
Punjab School Open School Open Night Curfew Change Unlock 4 New Guidelines Corona Virus Modi Govt Chandigarh Covid-19