Breaking | ਕਿਸਾਨੀਂ ਅੰਦੋਲਨ ਦਾ ਕੇਂਦਰ 'ਤੇ Pressure, Meeting ਜਾਰੀ | #FarmerProtestDelhi

Continues below advertisement
ਕਿਸਾਨ ਅੰਦੋਲਨ ਕਾਰਨ ਮੋਦੀ ਸਰਕਾਰ 'ਚ ਹਲਚਲ
PM ਦੀ ਰਿਹਾਇਸ਼ 'ਤੇ ਕੇਂਦਰੀ ਮੰਤਰੀਆਂ ਦੀ ਬੈਠਕ ਜਾਰੀ
ਅਮਿਤ ਸ਼ਾਹ, ਰਾਜਨਾਥ ਸਿੰਘ ਤੇ ਨਰੇਂਦਰ ਤੋਮਰ ਨਾਲ PM ਦੀ ਮੀਟਿੰਗ
ਅੱਜ 2 ਵਜੇ ਕਿਸਾਨ ਜਥੇਬੰਦੀਆਂ ਨਾਲ ਕੇਂਦਰ ਦੀ ਮੀਟਿੰਗ
ਕਿਸਾਨ ਜਥੇਬੰਦੀਆਂ ਨੇ ਬੈਠਕ ਤੋਂ ਪਹਿਲਾਂ ਕੀਤਾ ਵੱਡਾ ਐਲਾਨ
ਖੇਤੀ ਕਾਨੂੰਨ ਰੱਦ ਕਰਵਾਉਣ ਤੋਂ ਇਲਾਵਾ ਕੋਈ ਗੱਲ ਨਹੀਂ ਕਰਨੀ
 
 
Continues below advertisement

JOIN US ON

Telegram