Breaking : ਚੋਣਾਂ ਤੋਂ ਬਾਅਦ ਕਾਂਗਰਸ ਬਾਗੋਬਾਗ ,ਕੈਪਟਨ ਫੌਰ 2022 ਲਈ ਦਾ ਐਲਾਨ

Continues below advertisement

ਸਥਾਨਕ ਚੋਣਾਂ ਤੋਂ ਬਾਅਦ ਬਾਗੋਬਾਗ ਕਾਂਗਰਸ.2022 ਲਈ ਜਹਾਜ਼ ਦਾ ਕਪਤਾਨ ਹੋਣਗੇ ਅਮਰਿੰਦਰ-ਜਾਖੜ.ਕਾਂਗਰਸ ਦੀਆੰ ਨੀਤੀਆਂ ਨੂੰ ਲੋਕਾਂ ਨੇ ਵੋਟਾਂ ਪਾਈਆਂ-ਜਾਖੜ .ਕੈਪਟਨ ਫੌਰ 2022 ਲਈ ਮੁਹਿੰਮ ਦਾ ਐਲਾਨ .ਚੋਣਾਂ ਨੂੰ ਸੱਤਾ ਦੇ ਸੈਮੀਫਾਈਨਲ ਕਹਿਣ ਵਾਲਿਆਂ ਨੂੰ ਮਿਲਿਆ ਜਵਾਬ-ਜਾਖੜ

Continues below advertisement

JOIN US ON

Telegram