Breaking : Corona 'ਤੇ ਪੰਜਾਬ ਸਰਕਾਰ ਦਾ ਵੱਡਾ ਫੈਸਲਾ | New Guidelines

11 ਵੱਧ ਪ੍ਰਭਾਵਿਤ ਇਲਾਕਿਆਂ ‘ਚ ਇਕੱਠ ਦੀ ਗਿਣਤੀ ਕੀਤੀ ਸੀਮਤ
ਵਿਆਹ,ਸੰਸਕਾਰ ‘ਚ 20 ਲੋਕਾਂ ਤੋਂ ਵੱਧ ਨੂੰ ਇਜਾਜ਼ਤ ਨਹੀਂ
ਮਾਲ ‘ਚ ਇੱਕ ਵੇਲੇ100 ਤੋਂ ਵੱਧ ਲੋਕਾਂ ‘ਤੇ ਪਾਬੰਦੀ
31 ਮਾਰਚ ਤੱਕ ਸਾਰੇ ਸਕੂਲ ਕਾਲਜ ਬੰਦ,ਮੈਡੀਕਲ ਕਾਲਜ ਖੁੱਲ੍ਹੇ ਰਹਿਣਗੇ
ਪ੍ਰੀਖਿਆਵਾਂ ਵੀ ਕੀਤੀਆਂ ਜਾ ਸਕਦੀਆਂ ਮੁਲਤਵੀ-ਸਿਹਤ ਮੰਤਰੀ 
11 ਜ਼ਿਲ੍ਹਿਆਂ ‘ਚ ਕੋਰੋਨਾ ਕਾਰਨ ਨਾਈਟ ਕਰਫਿਊ

ਸਿਨੇਮਾ ਹਾਲ ‘ਚ 50 ਫੀਸਦ ਸੀਟਿੰਗ ਸਮਰੱਥਾ ਰਹੇਗੀ

JOIN US ON

Telegram
Sponsored Links by Taboola