Breaking : Lal Qila ਅੰਦਰ ਵੜੇ ਕੁਝ ਪ੍ਰਦਰਸ਼ਨਕਾਰੀ, ਕਿਸਾਨੀ ਤੇ ਕੇਸਰੀ ਝੰਡਾ ਲਹਰਾਇਆ

ਲਾਲ ਕਿਲੇ ਦੇ ਅੰਦਰ ਪਹੁੰਚੇ ਅੰਦੋਲਨਕਾਰੀ 
ਹੱਥਾਂ 'ਚ ਕੇਸਰੀ ਝੰਡੇ ਲੈ ਕੇ ਅੰਦੋਲਨਕਾਰੀ ਪਹੁੰਚੇ ਲਾਲ ਕਿਲੇ 'ਚ
ਦਿੱਲੀ ਪੁਲਿਸ ਨੇ ਪਰੇਡ ਲਈ ਦਿੱਤੇ ਸਨ ਖ਼ਾਸ ਰੂਟ 
ਗਣਰਾਜ ਦਿਹਾੜੇ ਮੌਕੇ 'ਤੇ ਦਿੱਲੀ 'ਚ ਕਿਸਾਨ ਪਰੇਡ

JOIN US ON

Telegram
Sponsored Links by Taboola