Breaking : ਪਟਿਆਲਾ ‘ਚ ਸਥਿਰ ਹੋਏ ਹਲਾਤ, ਪੁਲਿਸ ਵੱਲੋਂ ਹਲਾਤ ਕਾਬੂ ਹੇਠ ਹੋਣ ਦਾ ਦਾਅਵਾ
ਪਟਿਆਲਾ ‘ਚ ਸਥਿਰ ਹੋਏ ਹਲਾਤ
ਪੁਲਿਸ ਵੱਲੋਂ ਹਲਾਤ ਕਾਬੂ ਹੇਠ ਹੋਣ ਦਾ ਦਾਅਵਾ
ਦੋ ਭਾਈਚਾਰਿਆਂ ਦਰਮਿਆਨ ਹੋਈ ਸੀ ਹਿੰਸਕ ਝੜਪ
ਵੱਡੀ ਗਿਣਤੀ ‘ਚ ਪੁਲਿਸ ਮੁਲਾਜ਼ਮ ਕੀਤੇ ਗਏ ਤੈਨਾਤ
ਸਰਹਿੰਦ ਤੋਂ ਪਟਿਆਲਾ ਜਾਣ ਵਾਲਾ ਰਾਹ ਕੀਤਾ ਗਿਆ ਬੰਦ
Tags :
Patiala Protest In Patiala Patiala Protest Live Sikh Organizations Protest Protests By Hindu Organizations