BREAKING : 10 ਮਈ ਤਕ ਟਲ਼ੀ Tejindrpal Bagga ਦੇ ਕੇਸ ਦੀ ਸੁਣਵਾਈ @ABP Sanjha ​

Continues below advertisement

ਤਜਿੰਦਰਪਾਲ ਸਿੰਘ ਬੱਗਾ ਦੀ ਸੁਣਵਾਈ ਹਾਈਕੋਰਟ ਵੱਲੋਂ 10 ਮਈ ਤਕ ਟਾਲ਼ ਦਿੱਤੀ ਗਈ ਹੈ। ਹੁਣ ਮੰਗਲਵਾਰ ਨੂੰ ਇਸ ਕੇਸ ਨੂੰ ਲੈ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।

Continues below advertisement

JOIN US ON

Telegram