Breaking | ਕਿਸਾਨ ਅੰਦੋਲਨ ਦੀ ਸਭ ਤੋਂ ਵੱਡੀ ਖਬਰ, ਕਿਸਾਨਾਂ ਨੇ ਕਰਤਾ ਵੱਡਾ ਐਲਾਨ

Continues below advertisement
ਕਿਸਾਨ ਜਥੇਬੰਦੀਆਂ ਨੇ ਬੈਠਕ ਕਰਕੇ ਕੀਤਾ ਵੱਡਾ ਐਲਾਨ.ਖੇਤੀ ਕਾਨੂੰਨ ਰੱਦ ਕਰਵਾਉਣ ਤੋਂ ਇਲਾਵਾ ਕੋਈ ਗੱਲ ਨਹੀਂ ਕਰਨੀ.ਕੇਂਦਰ ਦੀਆਂ ਕਾਨੂੰਨ 'ਚ ਸੋਧਾਂ ਮਨਜ਼ੂਰ ਨਹੀਂ.8 ਦਸੰਬਰ ਨੂੰ ਭਾਰਤ ਬੰਦ ਦਾ ਐਲਾਨ
 
 
Continues below advertisement

JOIN US ON

Telegram