Breaking: Punjab ‘ਚ ਬਦਲਿਆ ਗਿਆ ਨਾਈਟ ਕਰਫਿਊ ਦਾ ਵਕਤ
26 Apr 2021 11:33 PM (IST)
ਪੰਜਾਬ ‘ਚ ਬਦਲਿਆ ਗਿਆ ਨਾਈਟ ਕਰਫਿਊ ਦਾ ਵਕਤ
ਸ਼ਾਮ 6 ਵਜੇ ਤੋਂ ਸਵੇਰ 5 ਵਜੇ ਤੱਕ ਰਹੇਗਾ ਨਾਈਟ ਕਰਫਿਊ
ਸ਼ਨਿੱਚਰਵਾਰ-ਐਤਵਾਰ ਨੂੰ ਪੰਜਾਬ ‘ਚ ਲੌਕਡਾਊਨ
ਪੰਜਾਬ ਕੈਬਨਿਟ ਮੀਟਿੰਗ ‘ਚ ਲਿਆ ਗਿਆ ਫੈਸਲਾ
Sponsored Links by Taboola