Breaking - ‘26 ਜਨਵਰੀ ਨੂੰ ਰਿੰਗ ਰੋਡ ‘ਤੇ ਹੋਵੇਗਾ ਟਰੈਕਟਰ ਮਾਰਚ’
‘26 ਜਨਵਰੀ ਨੂੰ ਰਿੰਗ ਰੋਡ ‘ਤੇ ਹੋਵੇਗਾ ਟਰੈਕਟਰ ਮਾਰਚ’
ਕਿਸਾਨ ਲੀਡਰਾਂ ਨਾਲ ਦਿੱਲੀ ਪੁਲਿਸ ਦੀ ਮੀਟਿੰਗ ਖ਼ਤਮ
‘ਦੁਨੀਆ ਦੇਖੇਗੀ ਕਿ ਕਿਵੇਂ ਭਾਰਤ ਦੇ ਕਿਸਾਨ ਅਨੁਸ਼ਾਸਨ ‘ਚ ਪ੍ਰਦਰਸ਼ਨ ਕਰਦੇ’
‘ਝਾਕੀਆਂ ਅਤੇ ਟਰੈਕਟਰਾਂ ਨਾਲ ਹੋਵੇਗੀ ਕਿਸਾਨ ਪਰੇਡ’