Breaking : ਲਾਲ ਕਿਲ੍ਹਾ ਹਿੰਸਾ ਮਾਮਲੇ 'ਚ ਦੋ ਹੋਰ ਗ੍ਰਿਫ਼ਤਾਰ
ਲਾਲ ਕਿਲ੍ਹਾ ਹਿੰਸਾ ਮਾਮਲੇ 'ਚ ਦੋ ਹੋਰ ਗ੍ਰਿਫ਼ਤਾਰ,ਮਹਿੰਦਰਜੀਤ ਸਿੰਘ ਤੇ ਖੇਮਪ੍ਰੀਤ ਸਿੰਘ ਕਾਬੂ ਕੀਤੇ ਗਏ.ਇੱਕ ਵਿਦੇਸ਼ੀ ਨਾਗਰਿਕ, ਦੇਸ਼ ਤੋਂ ਫਰਾਰ ਹੋਣ ਦੀ ਕਰ ਰਿਹਾ ਸੀ ਕੋਸ਼ਿਸ਼
Tags :
Delhi Violence Red Fort Lal Qila 2 Arrested Mahinderjeet Singh Khempreet Singh Farmer Tractor Trolley Protest