Breaking : Deep Sidhu ਦੀ ਜਮਾਨਤ ਅਰਜ਼ੀ 'ਤੇ ਕੀ ਹੋਈ ਸੁਣਵਾਈ ? | Delhi Voilence

Continues below advertisement
ਦੀਪ ਸਿੱਧੂ ਨੂੰ ਲਾਲ ਕਿਲ੍ਹਾ ਹਿੰਸਾ ਮਾਮਲੇ 'ਚ ਨਹੀਂ ਮਿਲੀ ਰਾਹਤ
ਜ਼ਮਾਨਤ ਲਈ ਦੀਪ ਸਿੱਧੂ ਨੇ ਕੋਰਟ 'ਚ ਦਾਇਰ ਕੀਤੀ ਸੀ ਪਟਿਸ਼ਨ
ਤੀਸ ਹਜ਼ਾਰੀ ਅਦਾਲਤ ਹੁਣ 8 ਅਪ੍ਰੈਲ ਨੂੰ ਕਰੇਗੀ ਸੁਣਵਾਈ
ਦਿੱਲੀ ਪੁਲਿਸ ਨੂੰ 8 ਅਪ੍ਰੈਲ ਤਕ ਜਵਾਬ ਦਾਖਲ ਕਰਨ ਲਈ ਕਿਹਾ
Continues below advertisement

JOIN US ON

Telegram