ਪਠਾਨਕੋਟ 'ਚ 7 ਸਾਲਾ ਸਕੂਲੀ ਬੱਚਾ ਕਿਡਨੈਪ, ਮੰਗੇ 2 ਕਰੋੜ,ਛਾ ਗਈ ਪੁਲਿਸ -7 ਘੰਟਿਆਂ 'ਚ ਲੈ ਆਈ ਕਿਡਨੈਪ ਹੋਇਆ ਬੱਚਾ

ਪਠਾਨਕੋਟ 'ਚ 7 ਸਾਲਾ ਸਕੂਲੀ ਬੱਚਾ ਕਿਡਨੈਪ, ਮੰਗੇ 2 ਕਰੋੜ,ਛਾ ਗਈ ਪਠਾਨਕੋਟ ਪੁਲਿਸ -7 ਘੰਟਿਆਂ 'ਚ ਲੈ ਆਈ ਕਿਡਨੈਪ ਹੋਇਆ ਬੱਚਾ 

ਪਠਾਨਕੋਟ 'ਚ 7 ਸਾਲਾ ਸਕੂਲੀ ਬੱਚਾ ਕਿਡਨੈਪ
ਘਬਰਾਏ ਮਾਪੇ - ਇਲਾਕੇ 'ਚ ਦਹਿਸ਼ਤ 
ਘਟਨਾ ਸੀਸੀਟੀਵੀ 'ਚ ਕੈਦ
ਪੁਲਿਸ ਨੇ ਕੁਝ ਹੀ ਘੰਟਿਆਂ 'ਚ ਬੱਚਾ ਕੀਤਾ ਬਰਾਮਦ 
BSF ਤੋਂ ਬਰਖਾਸਤ ਕਾਂਸਟੇਬਲ ਨੇ ਦਿੱਤਾ ਵਾਰਦਾਤ ਨੂੰ ਅੰਜਾਮ 


ਪਠਾਨਕੋਟ ਦੀ ਸ਼ਾਹ ਕਾਲੋਨੀ ਚ ਉਸ ਸਮੇਂ ਦਹਿਸ਼ਤ ਮੱਚ ਗਈ 
ਜਦ ਦਿਨ ਦਿਹਾੜੇ ਇਕ 7 ਸਾਲਾ ਸਕੂਲੀ ਬੱਚੇ ਨੂੰ ਅਗਵਾ ਕਰ ਲਿਆ ਗਿਆ |
ਦੁਪਹਿਰ ਸਮੇਂ ਸਵਿਫਟ ਕਾਰ 'ਚ ਆਏ ਅਗਵਾਕਾਰ ਬੱਚੇ ਨੂੰ ਘਰ ਦੇ ਬਾਹਰੋਂ ਚੁੱਕ ਕੇ ਲੈ ਗਏ 
ਇਹ ਪੂਰੀ ਘਟਨਾ ਸੀਸੀਟੀਵੀ 'ਚ ਕੈਦ ਹੋ ਗਈ ਹੈ।
ਮੁਸੀਬਤ ਚ ਘਬਰਾਏ ਮਾਪਿਆਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ |
ਜਿਸ ਤੋਂ ਬਾਅਦ ਪੁਲਿਸ ਨੇ ਮੁਸਤੈਦੀ ਨਾਲ ਅਗਵਾ ਹੋਏ ਬੱਚੇ ਨੂੰ ਹਿਮਾਚਲ ਤੋਂ ਬਰਾਮਦ ਕਰ ਲਿਆ। 
ਤੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਨੋਂ ਕਿਡਨਾਪ੍ਰਸ ਨੂੰ ਕਾਬੂ ਕਰ ਲਿਆ |
ਅਗਵਾਕਾਰ ਵਿਚੋਂ ਇੱਕ BSF ਤੋਂ ਬਰਖਾਸਤ ਹੋਇਆ ਕਾਂਸਟੇਬਲ ਹੈ 
ਜਿਸਨੇ ਆਪਣੇ ਸਾਥੀ ਨਾਲ ਮਿਲ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ |
ਮਾਪੇ ਆਪਣੇ ਬੱਚੇ ਨੂੰ ਵਾਪਸ ਪਾ ਕੇ ਬੇਹੱਦ ਖੁਸ਼ ਤੇ ਪੁਲਿਸ ਦੇ ਸ਼ੁਕਰਗੁਜ਼ਾਰ ਹਨ |

JOIN US ON

Telegram
Sponsored Links by Taboola