Budget Session 2022: ਵਿਧਾਨਸਭਾ 'ਚ ਗੂੰਜਿਆ ਨਜਾਇਜ਼ ਮਾਈਨਿੰਗ ਦਾ ਮੁੱਦਾ, ਅਮਨ ਅਰੋੜਾ ਤੇ ਬਾਜਵਾ ਆਹਮੋ ਸਾਹਮਣੇ

Continues below advertisement

Punjab Budget Session 2022: ਪੰਜਾਬ ਬਜਟ ਸੈਸ਼ਨ ਦੇ ਦੂਜੇ ਦਿਨ ਵੀ ਅਸੈਂਬਲੀ 'ਚ ਖੂਬ ਹੰਗਾਮਾ ਵੇਖਣ ਨੂੰ ਮਿਲਿਆ। ਸੈਸ਼ਨ ਦੌਰਾਨ ਸੂਬੇ 'ਚ ਨਾਜਾਇਜ਼ ਮਾਈਨਿੰਗ (Punjab illegal mining) ਦਾ ਮੂਦਾ ਗੁੰਜਿਆ। ਇਸ ਦੌਰਾਨ ਆਪ ਆਗੂ ਅਮਨ ਅਰੋੜਾ (Aman Arora) ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ (Capt Amarinder Singh) ਨੂੰ ਆਪਣੇ ਸੱਤਾ ਦੌਰਾਨ ਦੇ ਭ੍ਰਿਸ਼ਟ ਨੇਤਾਵਾਂ ਦੀ ਲਿਸਟ ਸਰਕਾਰ ਨੂੰ ਦੇਣੀ ਚਾਹਿਦੀ ਹੈ। ਜਿਸ 'ਤੇ ਕਾਂਗਰਸ ਨੇਤਾ ਪ੍ਰਤਾਪ ਬਾਜਵਾ (Partap Bajwa) ਨੇ ਵਿਰੋਧ ਕਰਦਿਆਂ ਕਿਹਾ ਕਿ ਜਾਂਚ ਪਹਿਲਾਂ ਅਮਰਿੰਦਰ ਸਿੰਘ ਤੋਂ ਸ਼ੁਰੂ ਹੋਣੀ ਚਾਹਿਦੀ ਹੈ। ਵੇਖੋ ਦੇਵਾਂ ਨੇਤਾਵਾਂ ਦੀ ਬਹਿਸ,,,

Continues below advertisement

JOIN US ON

Telegram