Bullet ਦੇ ਪਟਾਕੇ ਪਾਉਣ ਵਾਲੇ ਸਾਵਧਾਨ, Punjab Police ਨੇ ਲਿਆ ਵੱਡਾ ਫੈਸਲਾ

Continues below advertisement

Bullet ਦੇ ਪਟਾਕੇ ਪਾਉਣ ਵਾਲੇ ਸਾਵਧਾਨ, Punjab Police ਨੇ ਲਿਆ ਵੱਡਾ ਫੈਸਲਾ

ਤਰਨਤਾਰਨ ਟ੍ਰੈਫਿਕ ਪੁਲਿਸ ਨੇ ਸ਼ਹਿਰ ਵਿੱਚ ਚਲਾਇਆਂ ਵਿਸ਼ੇਸ਼ ਚੈਕਿੰਗ ਅਭਿਆਨ ਮੋਟਰਸਾਈਕਲ ਤੇ ਪਟਾਕੇ ਮਾਰਨ, ਵੱਡੇ ਹਾਰਨ ਲਗਵਾਉਣ, ਨੰਬਰ ਪਲੇਟਾਂ ਤੇ ਨੰਬਰ ਦੇ ਨਾਲ ਨਾਲ ਹੋਰ ਕੁਝ ਲਿਖਵਾਉਣ ਅਤੇ ਵਾਹਨਾਂ ਦੇ ਕਾਗਜ਼ਾਤ ਪੂਰੇ ਨਾ ਰੱਖਣ ਵਾਲਿਆਂ ਖ਼ਿਲਾਫ਼ ਕੀਤੀ ਕਾਰਵਾਈ

ਤਰਨਤਾਰਨ ਟ੍ਰੈਫਿਕ ਪੁਲਿਸ ਨੇ ਤਿਉਹਾਰਾਂ ਦੇ ਮੱਦੇਨਜ਼ਰ ਸ਼ਹਿਰ ਵਿੱਚ ਵਿਸ਼ੇਸ਼ ਚੈਕਿੰਗ ਤਹਿਤ ਵਾਹਨਾਂ ਦੀ ਚੈਕਿੰਗ ਕੀਤੀ ... ਡੀ ਐਸ ਪੀ ਗੁਰਕ੍ਰਿਪਾਲ ਸਿੰਘ ਅਤੇ ਟ੍ਰੈਫਿਕ ਇੰਚਾਰਜ਼ ਬਲਜੀਤ ਕੌਰ ਦੀ ਅਗਵਾਈ ਹੇਠ ਕੀਤੀ ਗਈ.... ਇਸ ਮੌਕੇ ਸਪੈਸ਼ਲ ਤੋਰ ਤੇ ਬੁਲੇਟ ਮੋਟਰਸਾਈਕਲ ਨੂੰ ਚੈੱਕ ਕੀਤਾ ਗਿਆ.. ਅਤੇ ਪਟਾਕੇ ਪਾਉਣ ਵਾਲੇ ਬੁਲੇਟ ਮੋਟਰਸਾਈਕਲ ਨੂੰ ਬੰਦ ਕਰਨ ਤੋਂ ਇਲਾਵਾ ਨੋਇਸ ਪ੍ਰਦੂਸ਼ਣ ਕਰਨ ਵਾਲੇ ਮੋਟਰਸਾਇਕਲਾਂ ਅਤੇ ਬਿਨਾਂ ਕਾਗਜ਼ਾਤ ਵਾਲੇ ਮੋਟਰਸਾਈਕਲ ਦੇ ਚਲਾਨ ਕੱਟੇ ਗਏ..

ਕਾਂਗਰਸ ਦੇ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਨੇ ਜਾਣਕਾਰੀ ਦਿਤੀ ਐ ਕਿ ਗਿਦੜਬਾਹਾ ਦੇ 29 ਪਿੰਡਾ ਦੀ ਪੰਚਾਇਤੀ ਚੋਣ ਰਦ ਕਰ ਦਿਤੀ ਗਈ ਹੈ । ਪਿੰਡ ਆਸਾ ਬੁਟਰ , ਦਾਦੂ ਮਹਲਾ , ਮਲਣ , ਖਿੜਕੀਆ ਵਾਲਾ , ਵਾੜਾ ਕਿਸ਼ਨ ਪੁਰਾ , ਲੋਹਾਰਾ , ਬੁਟਰ ਸ਼ਰੀਹ , ਕੋਠੇ ਕੇਸਰ ਵਾਲੇ , ਕੋਠੇ ਢਾਮਾਂ ਵਾਲੇ, ਅਤੇ ਹੋਰ ਪਿੰਡਾ ਦੀ ਪੰਚਾਇਤ ਚੋਣ ਰਦ ਕਰ ਦਿਤੀ ਗਈ ਹੈ । ਇਨਾ ਪਿੰਡਾ ਵਿਚ ਵੋਟਾ ਨਹੀ ਪੈਣਗੀਆ । ਵੋਟਾ ਲਈ ਅਗਲੀ ਤਾਰੀਖ ਤੈਅ ਕੀਤੀ ਜਾਏਗੀ ਫਿਰ ਵੋਟਾ ਪਾਈਆਂ ਜਾਂਣਗੀਆ । ਸਟੇਟ ਇਲੇਕਸ਼ਨ ਕਮਿਸ਼ਨ ਪੰਜਾਬ ਵਲੋ ਕਾਰਵਾਈ ਕਰਦੇ ਹੋਏ ਇਹ ਫੈਸਲਾ ਲਿਆ ਗਿਆ ਅਤੇ ਨੋਟਿਫਿਕੇਸ਼ਨ ਕੀਤੀ ਗਈ ਹੈ  . 

 

 

Continues below advertisement

JOIN US ON

Telegram