'ਸਾਡੀ ਸਰਕਾਰ 'ਚ ਕਰੱਪਸ਼ਨ ਖਿਲਾਫ਼ 0 ਟੋਲੈਰੈਂਸ ਨੀਤੀ'- Aman Arora
ਏਬੀਪੀ ਸਾਂਝਾ
Updated at:
29 Aug 2022 04:01 PM (IST)
Download ABP Live App and Watch All Latest Videos
View In Appਸਾਬਕਾ ਵਿਧਾਇਕ ਅਮਰਜੀਤ ਸੰਦੋਆ ਦੇ ਮਾਮਲੇ 'ਤੇ ਅਮਨ ਅਰੋੜਾ ਨੇ ਕਿਹਾ ਕਿ ਜੇਕਰ ਸੰਦੋਆ ਦੋਸ਼ੀ ਪਾਇਆ ਗਿਆ ਤਾਂ ਕਾਰਵਾਈ ਕੀਤੀ ਜਾਵੇਗੀ। ਉਹ ਕਾਂਗਰਸ ਵਿਚ ਚਲੇ ਗਏ ਸੀ, ਇਸ ਲਈ ਕਾਂਗਰਸ ਦਾ ਪ੍ਰਭਾਵ ਉਨ੍ਹਾਂ 'ਤੇ ਆ ਸਕਦਾ ਹੈ। ਜੰਗਲਾਤ ਘੋਟਾਲੇ ਸੰਦੋਆ ਦੇ ਲਿੰਕ 'ਤੇ ਕੈਬਨਿਟ ਮੰਤਰੀ ਨੇ ਕਿਹਾ ਕਿ 'ਸਾਡੀ ਸਰਕਾਰ 'ਚ ਕਰੱਪਸ਼ਨ ਖਿਲਾਫ਼ ਜ਼ੀਰੋ ਟੋਲੈਰੈਂਸ ਨੀਤੀ' ਹੈ। ਅਮਨ ਅਰੋੜਾ ਨੇ ਕਿਹਾ, 'ਜੇ ਇਲਜ਼ਾਮ ਸੱਚੇ ਤਾਂ ਕਾਰਵਾਈ ਜ਼ਰੂਰ ਹੋਵੇਗੀ।