ਕੈਬਿਨੇਟ ਮੰਤਰੀ ਹਰਪਾਲ ਚੀਮਾ ਨੇ ਪਾਈ ਆਪਣੀ ਵੋਟ
ਕੈਬਿਨੇਟ ਮੰਤਰੀ ਹਰਪਾਲ ਚੀਮਾ ਨੇ ਪਾਈ ਆਪਣੀ ਵੋਟ
ਕੈਬਿਨੇਟ ਮੰਤਰੀ ਹਰਪਾਲੀ ਚੀਮਾ ਨੇ ਅੱਜ ਆਪਣੇ ਵੋਟ ਦੇ ਹਕ ਦਾ ਇਸਤੇਮਾਲ ਕਰਦੇ ਹੋਏ ਲੋਕਾ ਨੂੰ ਅਪੀਲ ਕੀਤੀ ਹੈ ਕਿ ਉਹ ਵੋਟ ਪਾਉਣ ਜਾਣ। ਪੰਜਾਬ ਦੇ ਲੋਕ ਲੋਕਤੰਤਰ ਦੇ ਇਸ ਤਿਉਹਾਰ ਨੂੰ ਮਨਾਉਣ ਲਈ ਸਵੇਰੇ ਹੀ ਘਰ ਤੋਂ ਬਾਹਰ ਆਏ ਹਨ । ਦੇਸ਼ ਦੀ ਤਰੱਕੀ ਲਈ ਲੋਕ ਆਪਣੇ ਵੋਟ ਦਾ ਅਧਿਕਾਰ ਦਾ ਇਸਤੇਮਾਲ ਕਰਨ ਲਈ ਪਹੁੰਚ ਰਹੇ ਹਨ । ਇਸ ਵਾਰ ਪੰਜਾਬ ਵਿਚ ਸਬ ਤੋ ਵਧ ਵੋਟਿੰਗ ਹੋਏਗੀ । 80 ਫੀਸਦੀ ਤੋ ਵਧ ਵੋਟਿੰਗ ਇਸ ਵਾਰ ਹੋਣ ਦੀ ਉਮੀਦ ਹੈ । ਉਨ੍ਹਾ ਕਿਹਾ ਕਿ ਪੰਜਾਬ ਦੇ ਲੋਕ ਇਤਿਹਾਸ ਸਿਰਜਣਗੇ । ਦੇਸ਼ ਦੀ ਤਰੱਕੀ ਅਤੇ ਅਮਨ ਸ਼ਾਂਤੀ ਲਈ ਵੋਟ ਕਰਨਾ ਜਰੂਰੀ ਹੈ ।
Tags :
Harpal Cheema