Cabinet Minister Inderbir Nijhar । ਕੈਬਨਿਟ ਮੰਤਰੀ ਨਿੱਝਰ ਨੇ ਪੰਜਾਬੀਆਂ ਤੋਂ ਮੰਗੀ ਮਾਫੀ
ਪੰਜਾਬ ਦੇ ਲੋਕਲ ਬਾਡੀਜ ਵਿਭਾਗ ਦੇ ਵਜ਼ੀਰ ਡਾ. ਇੰਦਰਬੀਰ ਸਿੰਘ ਨਿੱਜਰ ਉਨਾਂ ਵੱਲੋਂ ਦਿੱਤੇ ਵਿਵਾਦਤ ਬਿਆਨ 'ਤੇ ਅੜ ਗਏ ਹਨ ਤੇ ਉਨਾਂ ਨੇ ਇਸ ਮਾਮਲੇ 'ਤੇ ਸਪਸ਼ੱਟੀਕਰਨ ਦੇਣ ਤੋੰ ਇਨਕਾਰ ਕਰ ਦਿੱਤਾ। ਡਾ. ਨਿੱਜਰ ਦੇ ਬਿਆਨ ਦੇ ਮੀਡੀਆ 'ਚ ਆਉਣ ਤੋਂ ਬਾਅਦ ਡਾ. ਨਿੱਜਰ ਦੀ ਚੁਫੇਰਿਓਂ ਹੋ ਰਹੀ ਆਲੋਚਨਾ ਤੋਂ ਬਾਅਦ ਜਦੋਂ ਏਬੀਪੀ ਸਾਂਝਾ ਨੇ ਡਾ. ਨਿੱਜਰ ਦੇ ਗ੍ਰਹਿ ਜਾ ਕੇ ਸੰਪਰਕ ਕੀਤਾ ਤਾਂ ਡਾ. ਨਿੱਜਰ ਨੇ ਇਸ 'ਤੇ ਸਪੱਸ਼ਟੀਕਰਨ ਦੇਣ ਤੋਂ ਹੀ ਮਨਾ ਕਰ ਦਿੱਤਾ।
Tags :
PunjabGovernment PunjabNews CMBhagwantMann AAPparty CMMann Cmmannlive CabinetMinisterInderbirNijhar