ਚੰਨੀ ਦੇ 100 ਰੁਪਏ ਪ੍ਰਤੀ ਮਹੀਨਾ ਕੇਬਲ ਰੇਟ 'ਤੇ ਭੜਕੇ ਕੇਬਰ ਉਪਰੇਟਰ, Press Conference Live

Continues below advertisement
ਬੀਤੇ ਦਿਨੀ ਲੁਧਿਆਣਾ ਵਿਚ Cm ਚੰਨੀ ਵੱਲੋਂ 100 ਰੁਪਏ ਕੇਬਲ ਕਿਰਾਇਆ ਪ੍ਰਤੀ ਮਹੀਨਾ ਦੇ ਐਲਾਨ ਤੋਂ ਬਾਅਦ ਅੱਜ ਪ੍ਰੈਸ ਕਲੱਬ ਚੰਡੀਗੜ੍ਹ ਵਿੱਚ ਲੋਕਲ ਕੇਬਲ ਅਪਰੇਟਰ ਐਸੋਸੀਏਸ਼ਨ ਵੱਲੋਂ ਪ੍ਰਧਾਨ ਸੰਦੀਪ ਸਿੰਘ ਗਿੱਲ ਦੀ ਅਗਵਾਈ ਵਿਚ ਪੀ ਸੀ ਕੀਤੀ ਗਈ। ਜਿਸਦੇ ਵਿੱਚ ਜਾਣਕਾਰੀ ਦਿੰਦਿਆਂ ਪ੍ਰਧਾਨ ਨੇ ਦੱਸਿਆ ਕਿ ਉਹ ਇਹ ਕਾਰੋਬਾਰ 1990 ਤੋਂ ਕਰਦੇ  ਆ ਰਹੇ ਨੇ। ਜਿਸਨੂੰ ਕਿ 30 ਸਾਲ ਹੋ ਗਏ ਨੇ।1990 ਵਿੱਚ ਕੇਵਲ ਦਾ ਪ੍ਰਤੀ ਮਹੀਨਾ ਕਿਰਾਇਆ 100 ਰੁਪਏ ਹੰਦਾ ਸੀ ਤਾਂ 30 ਸਾਲ ਬਾਅਦ ਓਹੀ ਰੇਟ ਕਿਵੇਂ ਹੋ ਸਕਦਾ ਹੈ ਜਦੋਂ ਕਿ ਮਹਿੰਗਾਈ ਬਹੁਤ ਵਧ ਚੁੱਕੀ ਹੈ ਏਨੇ ਘਟ ਰੇਟ ਤੇ ਕੇਵਲ ਅਪਰੇਟਰ ਕਿਵੇਂ ਗੁਜ਼ਾਰਾ ਕਰ ਸਕਦੇ ਨੇ।
Continues below advertisement

JOIN US ON

Telegram