ਖੇਤੀ ਕਾਨੂੰਨਾਂ ਦਾ ਸੇਕ ਪਹੰਚਿਆ ਵਿਦੇਸ਼ਾਂ 'ਚ,ਸੜਕਾਂ 'ਤੇ ਉਤਰੇ ਪੰਜਾਬੀ,ਦੇਖੋ ਤਸਵੀਰਾਂ

ਕੈਨੇਡਾ 'ਚ ਵੀ ਪਹੁੰਚਿਆ ਖੇਤੀ ਕਾਨੂੰਨਾਂ ਦਾ ਸੇਕ,ਸੜਕਾਂ 'ਤੇ ਉਤਰੇ ਪੰਜਾਬੀ.ਬਰੇੰਪਟਨ 'ਚ ਪੰਜਾਬੀਆਂ ਨੇ ਮੋਦੀ ਸਰਕਾਰ ਖਿਲਾਫ ਕੀਤਾ ਪ੍ਰਦਰਸ਼ਨ.ਖੇਤੀ ਕਾਨੂੰਨ ਵਾਪਿਸ ਕਰਨ ਦੀ ਮੰਗ.No Farmer No Food ਦੇ ਬੈਨਰ ਹੱਥਾਂ  'ਚ    ਫੜੇ.ਪੰਜਾਬੀਆਂ ਨੇ ਸ਼ਾਂਤਮਈ ਢੰਗ ਨਾਲ ਕੀਤਾ ਪ੍ਰਦਰਸ਼ਨ

JOIN US ON

Telegram
Sponsored Links by Taboola