'ਕੇਂਦਰ ਦਾ ਡਬਲ ਰੋਲ ਨਿਭਾ ਰਹੇ ਕੈਪਟਨ ਅਮਰਿੰਦਰ'

Continues below advertisement
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਧਰਨਾ 48ਵੇਂ ਦਿਨ 'ਚ ਸ਼ਾਮਲ
ਦੇਵੀਦਾਸਪੁਰਾ ਤੋਂ ਧਰਨਾ ਜੰਡਿਆਲਾ ਗੁਰੂ ਸਟੇਸ਼ਨ 'ਤੇ ਲਿਆਂਦਾ ਗਿਆ
'ਲੋਕਾਂ ਹਿੱਤਾਂ ਨੂੰ ਧਿਆਨ 'ਚ ਰੱਖਦੇ ਹੋਏ ਧਰਨਾ ਗਰਾਊਂਡ 'ਤੇ ਕੀਤਾ ਸਿਫ਼ਟ'
'ਕਿਸਾਨਾਂ ਨੇ ਰੇਲ ਲਾਈਨਾਂ ਤੋਂ ਧਰਨਾ ਚੁੱਕਿਆ'
'ਰੇਲ ਲਾਈਨਾਂ ਖਾਲੀ ਕਰਨ ਤੋਂ ਬਾਅਦ ਵੀ ਨਹੀਂ ਚੱਲੀਆਂ ਰੇਲਾਂ'
ਕੇਂਦਰ ਦੇ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਡਟੇ ਕਿਸਾਨ
'ਅਗਲੀ ਰਣਨੀਤੀ ਲਈ ਕਿਸਾਨ 20 ਨਵੰਬਰ ਨੂੰ ਕਰਨਗੇ ਮੀਟਿੰਗ'
'ਕਿਸਾਨਾਂ ਵੱਲੋਂ ਕਾਲੀ ਦੀਵਾਲੀ ਮਨਾਉਣ ਦਾ ਐਲਾਨ'
'ਕਾਲੀ ਦੀਵਾਲੀ ਮਨਾਉਣ ਦੀ ਮੁਹਿੰਮ ਕੱਲ੍ਹ ਤੋਂ ਸ਼ੁਰੂ'
'ਕਾਲੇ ਝੰਡੇ ਲਗਾ ਖੇਤੀ ਕਾਨੂੰਨਾਂ ਦਾ ਕੀਤਾ ਜਾਵੇਗਾ ਵਿਰੋਧ'
'ਪੰਜਾਬੀਆਂ ਖਿਲਾਫ਼ ਕੀਤੀ ਆਰਥਿਕ ਨਾਕੇਬੰਦੀ ਦਾ ਖੁੱਲ ਕੇ ਕਰਾਂਗੇ ਰੋਸ'
ਕੈਪਟਨ ਅਮਰਿੰਦਰ ਸਿੰਘ ਦੀ ਅਪੀਲ 'ਤੇ ਬੋਲੇ ਕਿਸਾਨ
Continues below advertisement

JOIN US ON

Telegram