Harpal cheema ਨੇ ਘੇਰੀ ਕੈਪਟਨ ਸਰਕਾਰ, ਲਾਏ ਗੰਭੀਰ ਇਲਜ਼ਾਮ

Continues below advertisement
FCI ਦੇ ਫੈਸਲੇ ਨੂੰ ਨਕਾਰਿਆ
ਕਿਸਾਨਾਂ ਦੇ ਖ਼ਾਤੇ 'ਚ ਸਿੱਧੀ ਪਾਈ ਜਾਵੇਗੀ ਰਾਸ਼ੀ
'ਕਿਸਾਨਾਂ ਦਾ ਆੜ੍ਹਤੀਆਂ ਨਾਲ ਨਹੁੰ-ਮਾਸ ਦਾ ਰਿਸ਼ਤਾ'
'ਨਹੁੰ-ਮਾਸ ਦਾ ਰਿਸ਼ਤਾ ਤੋੜਣ ਦੀ ਕੋਸ਼ਿਸ਼'
'ਕੇਂਦਰ ਪੰਜਾਬ ਦੀ ਦੁੱਖਦੀ ਰਗ 'ਤੇ ਹੱਥ ਰੱਖ ਰਹੀ'
'ਪੰਜਾਬ ਸਰਕਾਰ ਨੂੰ ਕਰਨਾ ਚਾਹੀਦਾ ਵਿਰੋਧ'
'ਦੇਸ਼ ਦੀ ਪਾਰਲੀਮੈਂਟ 'ਚ ਮੁੱਦਾ ਚੁੱਕਣਾ ਚਾਹੀਦਾ'
'ਦਿੱਲੀ-ਜੰਮੂ-ਕੱਟੜਾ ਹਾਈਵੇਅ ਦਾ ਮੁੱਦਾ ਚੁੱਕਿਆ'
Continues below advertisement

JOIN US ON

Telegram