Captain ਦੇ ਕਿਹੜੇ ਹੁਕਮ ਨਾਲ ਲੋਕ ਹੋਏ ਖੱਜਲ ਖੁਆਰ ?

Continues below advertisement

11 ਵਜੇ ਤੋਂ 12 ਵਜੇ ਤੱਕ ਸੜਕਾਂ 'ਤੇ ਟਰੈਫਿਕ ਰਹੇਗੀ ਜਾਮ
11 ਵਜੇ ਤੋਂ 12 ਵਜੇ ਤੱਕ ਰੱਖਿਆ ਗਿਆ ਮੌਨ

ਲੋਕਾਂ ਨੂੰ ਖੱਜਲ ਖੁਆਰੀ ਦਾ ਕਰਨਾ ਪਿਆ ਸਾਹਮਣਾ
ਹਰ ਸ਼ਨੀਵਾਰ ਇੱਕ ਘੰਟਾ ਕੀਤਾ ਜਾਵੇਗਾ ਮੌਨ 
ਕੋਰੋਨਾ ਕਰਕੇ ਮਰਨ ਵਾਲੇ ਲੋਕਾਂ ਨੂੰ ਸ਼ਰਧਾਂਜਲੀ ਦੇਣਾ ਮਕਸਦ
 
ਸਰਕਾਰ ਦੇ ਅਜਿਹੇ ਨੋਟੀਫਿਕੇਸ਼ਨ ਬਾਰੇ ਨਹੀਂ ਸੀ ਪਤਾ 
ਸਰਕਾਰ ਨੂੰ ਲੋਕਾਂ ਦੀਆਂ ਮੁਸ਼ਕਿਲਾਂ ਸਮਝਣੀਆਂ ਚਾਹੀਦੀਆਂ 
ਜਾਮ ਕਾਰਨ ਟਰੈਫਿਕ 'ਚ ਫਸੇ ਰਹੇ ਲੋਕ 
 ਦਿਨੋਂ - ਦਿਨ ਵੱਧ ਰਹੇ ਕੋਰੋਨਾ ਦੇ ਕੇਸ   
Continues below advertisement

JOIN US ON

Telegram