ਕਿਸਾਨ ਅੰਦੋਲਨ ਵਿਚਕਾਰ ਆਪਸ 'ਚ ਭਿੜੇ ਕੈਪਟਨ ਤੇ ਹਰਸਿਮਰਤ

ਕਿਸਾਨੀ ਅੰਦੋਲਨ 'ਚ ਕੈਪਟਨ ਤੇ ਹਰਸਿਮਰਤ ਦੀ ਲੜਾਈ.ਕੈਪਟਨ 6 ਮਹੀਨੇ ਫਾਰਮ ਹਾਊਸ ਤੋਂ ਬਾਹਰ ਨਹੀਂ ਨਿਕਲੇ - ਹਰਸਿਮਰਤ.ਕੈਪਟਨ ਨੇ ਲੋਕਾਂ ਦੇ ਖਦਸ਼ੇ PM ਤੱਕ ਨਹੀਂ ਪਹੁੰਚਾਏ - ਹਰਸਿਮਰਤ.'ਕੈਪਟਨ ਜਾਣਦੇ ਸਨ ਕਿ ਦੋਸਤਾਂ ਨੂੰ ਪਾਕਿਸਤਾਨ ਦੇ ਵੀਜ਼ੇ ਮਿਲਣੇ ਔਖੇ ਹੋਣੇ'.ਕੈਪਟਨ ਅਮਰਿੰਦਰ ਨੇ ਵੀ ਚੁੱਕੇ ਸਨ ਬਾਦਲ ਪਰਿਵਾਰ 'ਤੇ ਸਵਾਲ.ਕੈਪਟਨ ਨੇ ਕਿਹਾ ਸੀ ਡਰਾਮੇਬਾਜ਼ੀ ਪਹਿਲਾਂ ਚੱਲਦੀ ਸੀ, ਹੁਣ ਲੋਕ ਸਮਝਦਾਰ

JOIN US ON

Telegram
Sponsored Links by Taboola