ਕੈਪਟਨ ਨੇ ਪੰਜਾਬ 'ਚ ਫੈਲ ਰਹੀਆਂ ਅਫ਼ਵਾਹਾਂ ਦਾ ਪਾਕਿਸਤਾਨ 'ਤੇ ਲਾਇਆ ਇਲਜ਼ਾਮ
Continues below advertisement
ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ 'ਚ ਫੈਲੀਆਂ ਅਫ਼ਵਾਹਾਂ ਦਾ ਪਾਕਿਸਤਾਨ 'ਤੇ ਇਲਜ਼ਾਮ ਲਗਾਇਆ, ਕੈਪਟਨ ਨੇ ਲੋਕਾਂ ਨੂੰ ਕੋਰੋਨਾ ਕਾਲ 'ਚ ਫੈਲੀਆਂ ਅਫ਼ਵਾਹਾਂ ਤੋਂ ਦੁੂਰ ਰਹਿਣ ਲਈ ਕਿਹਾ 'ਤੇ ਗਲਤ ਪ੍ਰਚਾਰ ਕਰਨ ਵਾਲਿਆਂ 'ਤੇ ਕਾਨੂੰਨੀ ਕਾਰਵਾਈ ਦੀ ਗੱਲ ਕਹੀ। ਸੰਬੋਧਨ ਦੌਰਾਨ ਕੈਪਟਨ ਨੇ ਲੋਕਾਂ ਨੂੰ ਕੋਰੋਨਾ ਦੇ ਲੱਛਣ ਦਿਖਣ 'ਤੇ ਟੈਸਟ ਕਰਾਉਂਣ ਲਈ ਕਿਹਾ।
Continues below advertisement
Tags :
CHIEF MINISTER OF PUNJAB BLAMES PAKISTAN FOR RUMORS ORGANS SAY NO TO RUMORS Corona Testing Corona Captain