ਕੈਪਟਨ ਦੇ ਮੰਤਰੀ ਬੇਪਰਵਾਹ, ਕੋਰੋਨਾ ਨੂੰ ਲੈ ਕੇ Non Serious

Continues below advertisement

ਦੇਸ਼ ‘ਚ ਪ੍ਰਤੀ ਘੰਟੇ ਔਸਤਨ 38 ਮੌਤਾਂ ਹੋ ਰਹੀਆਂ 

ਹਰ ਮਿਨਟ ਔਸਤ 117 ਲੋਕ ਕੋਰੋਨਾ ਪੀੜਤ ਹੋ ਰਹੇ 

ਸੂਬੇ ‘ਚ ਕੋਰੋਨਾ ਨੇਮਾਂ ਦੀਆਂ ਧੱਜੀਆਂ ਉੱਡ ਰਹੀਆਂ

ਪੰਜਾਬ ਵੱਧ ਪ੍ਰਭਾਵਿਤ ਸੂਬਿਆਂ ਦੀ ਲਿਸਟ 'ਚ ਆਉੰਂਦਾ

ਭਾਰਤ ਭੂਸ਼ਣ ਆਸ਼ੂ ਬਿਨਾਂ ਮਾਸਕ ਦੇ ਨਜ਼ਰ ਆਏ 

ਮੋਗਾ ‘ਚ ਇਕੱਠ ਦੌਰਾਨ ਬਿਨਾਂ ਮਾਸਕ ਦੇ ਮੰਤਰੀ

ਸੋਮਵਾਰ ਨੂੰ ਤੋੜੇ ਸਨ ਨੇਮ, ਮੰਗਲਵਾਰ ਨੂੰ ਵੀ ਉਡਾਈਆਂ ਧੱਜੀਆਂ

ਸੋਸ਼ਲ ਡਿਸਟੈਂਸਿੰਗ ਨੂੰ ਵੀ ਕੀਤਾ ਗਿਆ ਨਜ਼ਰ ਅੰਦਾਜ਼

ਸਿਆਸੀ ਲੀਡਰਾਂ ਦੀ ਗੈਰ ਸੰਜੀਦਗੀ ਦੀਆਂ ਤਸਵੀਰਾਂ 

ਲੀਡਰਾਂ ਨੇ ਇਹਤਿਆਤ ਵਰਤਣ ਦਾ ਕੀਤਾ ਦਾਅਵਾ 

ਸਮਾਜਿਕ ਦੂਰੀ ਨੂੰ ਇਕੱਠ ਦੌਰਾਨ ਕੀਤਾ ਗਿਆ ਨਜ਼ਰ ਅੰਦਾਜ਼

ਮੁੱਖ ਮੰਤਰੀ ਸੂਬੇ ‘ਚ ਕੋਰੋਨਾ ਕਰਕੇ ਸਖ਼ਤੀ ਦਾ ਭਰਦੇ ਨੇ ਦਮ 

ਪੰਜਾਬ ‘ਚ ਕਿਸਾਨਾਂ ਦੀਆਂ ਪੰਚਾਇਤਾਂ ਵੀ ਹੋ ਰਹੀਆਂ

30 ਅਪ੍ਰੈਲ ਤੱਕ ਪੰਜਾਬ ‘ਚ ਹੈ ਨਾਈਟ ਕਰਫਿਊ 

30 ਅਪ੍ਰੈਲ ਤੱਕ ਪੰਜਾਬ ‘ਚ ਸਕੂਲ ਕਾਲਜ ਬੰਦ ਨੇ

ਪੰਜਾਬ ‘ਚ ਸਿਆਸੀ ਰੈਲੀਆਂ ਅਤੇ ਵੱਡੇ ਇਕੱਠ ‘ਤੇ ਹੈ ਪਾਬੰਦੀ 

 

Continues below advertisement

JOIN US ON

Telegram