ਆਪ ਨੇ ਮੁੜ ਘੇਰੀ ਕੈਪਟਨ ਸਰਕਾਰ, ਹੁਣ ਇਹ ਲਾਏ ਇਲਜ਼ਾਮ

ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ 5ਵਾਂ ਦਿਨ
'ਆਪ' ਵੱਲੋਂ SC ਸਕੌਲਰਸ਼ਿਪ ਦੇ ਮੁੱਦੇ 'ਤੇ ਪ੍ਰਦਰਸ਼ਨ
'ਕਾਂਗਰਸ ਦੇ MLA ਨਵੇਂ-ਨਵੇਂ ਘੁਟਾਲੇ ਕਰ ਰਹੇ'
85ਵੀਂ ਸੋਧ ਪੰਜਾਬ 'ਚ ਲਾਗੂ ਨਹੀਂ ਹੈ: ਹਰਪਾਲ ਚੀਮਾ
'ਸਾਡੇ ਲੱਖਾ ਵਿਦਿਆਰਥੀ ਡਿਗਰੀਆਂ ਤੋਂ ਵਾਂਝੇ'
'ਪੰਜਾਬ ਸਰਕਾਰ ਵਜੀਫ਼ਾ ਸਰਟੀਫਿਕੇਟ ਨਹੀਂ ਭੇਜ ਰਹੀ'

JOIN US ON

Telegram
Sponsored Links by Taboola