ਕੋਰੋਨਾ ਦੀ ਦੂਜੀ ਲਹਿਰ 'ਤੇ ਕੈਪਟਨ ਸਖਤ,ਕਰਤਾ ਵੱਡਾ ਐਲਾਨ

Continues below advertisement

ਕਿਵੇਂ ਘੱਟ ਹੋਵੇਗਾ ਕੋਰੋਨਾ ਦਾ ਕਹਿਰ ?
ਕੋਰੋਨਾ ਦੀ ਦੂਜੀ ਲਹਿਰ ਨੇ ਦਿੱਤੀ ਦਸਤਕ !
ਕੋਰੋਨਾ ਦਾ ਵੱਧਦਾ ਅਸਰ ਅਤੇ ਘੱਟਦਾ ਡਰ
ਅਜੇ ਵੀ ਇਹਤਿਆਤ ਹੀ ਕੋਰੋਨਾ ਦਾ ਇਲਾਜ
ਪੰਜਾਬ ਦੇ 10 ਜ਼ਿਲਿਆਂ ‘ਚ ਨਾਈਟ ਕਰਫਿਊ
ਨਾਈਟ ਕਰਫਿਊ ਦੇ ਵਕਤ ‘ਚ ਕੀਤਾ ਗਿਆ ਬਦਲਾਅ
ਰਾਤ 9 ਵਜੇ ਤੋਂ ਲੈ ਕੇ 5 ਵਜੇ ਤੱਕ ਹੋਵੇਗਾ ਕਰਫਿਊ
ਲੋਕ ਲਾਪਰਵਾਹ ਨੇ ਇਸੇ ਲਈ ਕੋਰੋਨਾ ਵਧਿਆ-ਕੈਪਟਨ
ਪੰਜਾਬ ‘ਚ ਕੋਰੋਨਾ ਪੌਜ਼ੀਟੀਵਿਟੀ ਦਰ 6.8 ਫੀਸਦ
ਭਾਰਤ ‘ਚ ਕੋਰੋਨਾ ਪੌਜ਼ੀਟੀਵਿਟੀ ਰੇਟ 4.98 ਫੀਸਦ

Continues below advertisement

JOIN US ON

Telegram