ਪੁੱਤਰ ਨੂੰ ED ਵੱਲੋਂ ਸੰਮਨ ਜਾਰੀ ਹੋਣ 'ਤੇ ਕੈਪਟਨ ਦਾ ਪਹਿਲਾ ਬਿਆਨ, ਵਿਖੀ ਬੇਫ਼ਿਕਰੀ

Continues below advertisement
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਸਿੰਘ ਨੂੰ ED ਵੱਲੋਂ ਸਮਨ ਜਾਰੀ ਹੋਣ ਤੇ ਕੈਪਟਨ ਨੇ ਪ੍ਰਤੀਕ੍ਰਿਆ ਦਿੱਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਕਿਹੜਾ ਪਹਿਲੀ ਵਾਰ ਭੇਜੇ ਹਨ। ਰਣਇੰਦਰ ਨੂੰ 27 ਅਕਤੂਬਰ ਨੂੰ ਪੇਸ਼ ਹੋਣ ਲਈ ਭੇਜਿਆ ਹੈ ਸੰਮਨ।
Continues below advertisement

JOIN US ON

Telegram