ਪੰਜਾਬ 'ਚ ਮਾਲ ਗੱਡੀ 'ਤੇ ਕੇਂਦਰ ਦੀ ਬ੍ਰੇਕ
ਮਾਲ ਗੱਡੀਆਂ ਨੂੰ ਰੇਲਵੇ ਵਿਭਾਗ ਦਾ ਰੈੱਡ ਸਿਗਨਲ ਹੈ। ਕਿਸਾਨਾਂ ਦਾ ਕੇਂਦਰ ਖਿਲਾਫ ਗੁੱਸਾ ਹੋਰ ਵਧ ਗਿਆ ਹੈ ਕਿਉਂਕਿ ਸੰਕਟ ਦੇ ਆਸਾਰ ਹਨ। ਕੈਪਟਨ ਅਮਰਿੰਦਰ ਸਿੰਘ ਨੇ ਰੇਲ ਮੰਤਰੀ ਨੂੰ ਚਿੱਠੀ ਲਿਖੀ ਤੇ ਟਰੇਨਾਂ ਦੀ ਬਹਾਲੀ ਦੀ ਮੰਗ ਕੀਤੀ ਤੇ ਅੱਗੋਂ ਪੀਯੂਸ਼ ਗੋਇਲ ਦਾ ਇਹ ਜਵਾਬ ਆ ਗਿਆ
'ਪੰਜਾਬ ਸਰਕਾਰ ਰੇਲ ਸਟਾਫ ਦੀ ਪੂਰੀ ਸੁਰੱਖਿਆ ਯਕੀਨੀ ਕਰੇ ਤੇ ਅੰਦੋਲਨਕਾਰੀਆਂ ਨੂੰ ਰੇਲ ਟਰੈਕ ਖਾਲੀ ਕਰਨ ਨੂੰ ਕਹੇ ਤਾਂਕਿ ਰੇਲ ਸੇਵਾਵਾਂ ਦੀ ਬਹਾਲੀ ਬਿਨਾ ਰੁਕਾਵਟ ਤੋਂ ਹੋ ਸਕੇ'
'ਪੰਜਾਬ ਸਰਕਾਰ ਰੇਲ ਸਟਾਫ ਦੀ ਪੂਰੀ ਸੁਰੱਖਿਆ ਯਕੀਨੀ ਕਰੇ ਤੇ ਅੰਦੋਲਨਕਾਰੀਆਂ ਨੂੰ ਰੇਲ ਟਰੈਕ ਖਾਲੀ ਕਰਨ ਨੂੰ ਕਹੇ ਤਾਂਕਿ ਰੇਲ ਸੇਵਾਵਾਂ ਦੀ ਬਹਾਲੀ ਬਿਨਾ ਰੁਕਾਵਟ ਤੋਂ ਹੋ ਸਕੇ'
Tags :
Goods Train Railway Department Piyush Goel Kisan Dharna Farm Act Punjab Govt Modi Govt Punjab Farmers Farmers Protest