Center Government ਨੇ Punjab Government ਤੋਂ ਪੈਸੇ ਮੰਗੇ ਵਾਪਿਸ, ਪਰ ਕਿਉਂ !
Continues below advertisement
Central government: ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਇੱਕ ਪੱਤਰ ਲਿਖਿਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ 2020-21 ਲਈ ਪੰਜਾਬ ਸਰਕਾਰ ਨੂੰ ਦਿੱਤੇ ਗਏ 191 ਕਰੋੜ 58 ਲੱਖ ਰੁਪਏ ਵਿੱਚੋਂ ਸਰਟੀਫਿਕੇਟ ਜਾਰੀ ਕੀਤੇ ਜਾਣ ਅਤੇ ਜਿੰਨੇ ਪੈਸੇ ਹਨ, ਜੋ ਹੁਣ ਤੱਕ ਨਹੀਂ ਵਰਤੀ ਗਈ ਹੈ, ਕੇਂਦਰ ਸਰਕਾਰ ਨੂੰ ਵਾਪਸ ਕੀਤੇ ਜਾਣ।
Continues below advertisement
Tags :
Punjab News Punjab Government Central Government Punjabi News Bhagwant Mann ABP Sanjha SC Scholarship