Sidhu Moosewala Junior | IVF ਰਾਹੀਂ ਵਿਦੇਸ਼ 'ਚ ਗਰਭਵਤੀ ਹੋਈ ਚਰਨ ਕੌਰ ਫਿਰ ਭਾਰਤ ਆ ਦਿੱਤਾ ਜਨਮ

Continues below advertisement

Sidhu Moosewala Junior | IVF ਰਾਹੀਂ ਵਿਦੇਸ਼ 'ਚ ਗਰਭਵਤੀ ਹੋਈ ਚਰਨ ਕੌਰ ਫਿਰ ਭਾਰਤ ਆ ਦਿੱਤਾ ਜਨਮ
 #moosewala #sidhumoosewala #Balkaursingh #Charankaur #parents #sidhumape #moosewalabrother #CMMann #IVF#BhagwantMann #Rajawarring #Partapbajwa #abpsanjha #abplive 
ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਇਨ੍ਹੀਂ ਦਿਨੀਂ ਖੁਸ਼ੀਆਂ ਦਾ ਮਾਹੌਲ ਬਣਿਆ ਹੋਇਆ ਹੈ। ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਵੱਲੋਂ ਆਪਣੇ ਘਰ ਪੁੱਤਰ ਦਾ ਸਵਾਗਤ ਕੀਤਾ ਗਿਆ ਹੈ। ਦੱਸ ਦੇਈਏ ਕਿ ਬਲਕੌਰ ਸਿੰਘ ਵੱਲੋਂ ਇਹ ਖੁਸ਼ਖਬਰੀ 17 ਮਾਰਚ ਨੂੰ ਫੈਨਜ਼ ਨਾਲ ਸਾਂਝੀ ਕੀਤੀ ਗਈ। ਮਾਤਾ ਚਰਨ ਕੌਰ ਨੇ ਵਿਟਰੋ ਫਰਟੀਲਾਈਜ਼ੇਸ਼ਨ (ਆਈਵੀਐਫ) ਤਕਨੀਕ ਰਾਹੀਂ ਬੱਚੇ ਨੂੰ ਜਨਮ ਦਿੱਤਾ। ਉਨ੍ਹਾਂ ਨੇ ਇਸ ਤਕਨੀਕ ਦੀ ਵਰਤੋਂ ਵਿਦੇਸ਼ ਵਿੱਚ ਕੀਤੀ। ਇਸ ਦੀ ਪੁਸ਼ਟੀ ਮੂਸੇਵਾਲਾ ਦੇ ਚਾਚਾ ਚਮਕੌਰ ਸਿੰਘ ਨੇ ਕੀਤੀ ਹੈ।

Continues below advertisement

JOIN US ON

Telegram