Chandigarh Building Collapses | ਚੰਡੀਗੜ੍ਹ Sector 17 'ਚ ਬੁਹਮੰਜ਼ਿਲਾ ਬਿਲਡਿੰਗ ਸੈਕਿੰਡਾਂ 'ਚ ਢਹਿ ਢੇਰੀ |
ਮੋਹਾਲੀ ਬਿਲਡਿੰਗ ਦਾ ਮਾਮਲਾ ਹਾਲੇ ਠੰਡਾ ਹੀ ਹੋਇਆ ਸੀ ਉਨੇ ਹੀ ਚੰਡੀਗੜ੍ਹ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਗਈ ਹੈ। ਚੰਡੀਗੜ੍ਹ ਦੇ ਸੈਕਟਰ 17 ਦੇ ਵਿੱਚ ਇੱਕ ਬਹੁ ਮੰਜਲਾ ਇਮਾਰਤ ਢੈ ਢੇਰੀ ਹੋ ਗਈ ਕੁਝ ਸਮੇਂ ਦੇ ਵਿੱਚ ਹੀ ਇਹ ਇਮਾਰਤ ਡਿੱਗੀ ਹੈ ਸੈਕਿੰਡਾਂ ਦੇ ਵਿੱਚ ਇਹ ਬਹੁਮੰਜਲਾ ਇਮਾਰਤ ਡਿੱਗ ਗਈ ਹੈ। ਇਹ ਘਟਨਾ ਸਵੇਰੇ। ਮੋਹਾਲੀ ਬਿਲਡਿੰਗ ਦਾ ਮਾਮਲਾ ਹਾਲੇ ਠੰਡਾ ਹੀ ਹੋਇਆ ਸੀ ਉਨੇ ਹੀ ਚੰਡੀਗੜ੍ਹ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਗਈ ਹੈ। ਚੰਡੀਗੜ੍ਹ ਦੇ ਸੈਕਟਰ 17 ਦੇ ਵਿੱਚ ਇੱਕ ਬਹੁ ਮੰਜਲਾ ਇਮਾਰਤ ਢੈ ਢੇਰੀ ਹੋ ਗਈ ਕੁਝ ਸਮੇਂ ਦੇ ਵਿੱਚ ਹੀ ਇਹ ਇਮਾਰਤ ਡਿੱਗੀ ਹੈ ਸੈਕਿੰਡਾਂ ਦੇ ਵਿੱਚ ਇਹ ਬਹੁਮੰਜਲਾ ਇਮਾਰਤ ਡਿੱਗ ਗਈ ਹੈ। ਇਹ ਘਟਨਾ ਸਵੇਰੇ 7 ਵਜੇ ਦੀ ਦੱਸੀ ਜਾ ਰਹੀ ਹੈ ਜਿਸ ਦੀ ਸੂਚਨਾ ਚੰਡੀਗੜ ਪੁਲਿਸ ਕੰਟਰੋਲ ਨੂੰ ਸਵੇਰੇ 8ਠ ਵਜੇ ਦਿੱਤੀ ਗਈ ਉਸਦੇ ਨਾਲ ਕਿਤੇ ਨਾ ਕਿਤੇ ਸੈਲਾਨੀਆਂ ਦੇ ਲਈ ਵੀ ਇੱਕ ਡਰ ਦਾ ਮਾਹੌਲ ਜਿਹੜਾ ਉਹ ਬਣਿਆ ਹੋਇਆ ਹੈ। ਸੈਕਟਰ 17 ਦੇ ਵਿੱਚ ਇਸ ਸਮੇਂ ਇਸ ਬਿਲਡਿੰਗ ਡਿੱਗਣ ਤੋਂ ਬਾਅਦ ਥੋੜਾ ਦਹਿਸ਼ਤ ਦਾ ਮਾਹੌਲ ਬਣ ਚੁੱਕਿਆ ਇਹ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ।