ED ਦੀ ਰੇਡ 'ਤੇ ਚੰਨੀ ਦਾ ਹਮਲਾ, ਕਿਹਾ ਕੇਂਦਰ ਪੰਜਾਬ ਤੋਂ ਲੈਣਾ ਚਾਹੁੰਦਾ ਬਦਲਾ
ਰਿਸ਼ਤੇਦਾਰਾਂ 'ਤੇ ED ਦੀ ਰੇਡ ਨੂੰ ਚੰਨੀ ਨੇ ਦੱਸਿਆ ਸਿਆਸੀ ਬਦਲਾਖੋਰੀ
‘ਕੇਂਦਰ ਨੇ ਚੋਣਾਂ ਖ਼ਰਾਬ ਕਰਨ ਲਈ ਰਚੀ ਸਾਜਿਸ਼’
ਪੂਰਾ ਜ਼ੋਰ ਲਾਇਆ ਗਿਆ ਕਿ ਮੇਰਾ ਨਾਮ ਪਾਇਆ ਜਾਵੇ-ਚੰਨੀ
ਮੇਰੇ ਖ਼ਿਲਾਫ ED ਨੂੰ ਕੋਈ ਸਬੂਤ ਨਹੀਂ ਮਿਲਿਆ-ਚੰਨੀ
ਕੇਂਦਰ ਪੰਜਾਬ ਤੋਂ ਬਦਲਾ ਲੈਣਾ ਚਾਹੁੰਦਾ-ਚਰਨਜੀਤ ਚੰਨੀ
Tags :
CM Channi Live