ਚਰਨਜੀਤ ਚੰਨੀ ਨੇ ਚਮਕੌਰ ਸਾਹਿਬ ਤੋਂ ਚੌਥੀ ਵਾਰ ਭਰੀ ਦਾਅਵੇਦਾਰੀ

ਚਰਨਜੀਤ ਸਿੰਘ ਚੰਨੀ ਨੇ ਭਰਿਆ ਨੌਮੀਨੇਸ਼ਨ
CM ਨੇ ਚਮਕੌਰ ਸਾਹਿਬ ਤੋਂ ਭਰਿਆ ਨਾਮਜ਼ਦਗੀ ਪੱਤਰ
ਬੀਤੇ ਦਿਨ ਭਦੌੜ ਹਲਾਕੇ ਲਈ ਕੀਤਾ ਸੀ ਨੌਮੀਨੇਸ਼ਨ
ਮੁੱਖ ਮੰਤਰੀ ਚੰਨੀ ਨੇ ਚਮਕੌਰ ਸਾਹਿਬ ਤੋਂ ਜਿੱਤ ਦਾ ਕੀਤਾ ਦਾਅਵਾ
ਲੋਕਾਂ ਨੂੰ ਸੰਬੋਧਰ ਦੌਰਾਨ ਭਾਵੁਕ ਹੋਏ ਚਰਨਜੀਤ ਸਿੰਘ ਚੰਨੀ
ਹਲਕੇ ਦੇ ਲੋਕ ਮੈਨੂੰ 50 ਹਜਾਰ ਤੋਂ ਵੱਧ ਵੋਟਾਂ ਨਾਲ ਜਤਾਉਣ

JOIN US ON

Telegram
Sponsored Links by Taboola